ਬਿਵਸਥਾ ਸਾਰ 9:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਤੂੰ ਨੇਕ ਜਾਂ ਸਾਫ਼ਦਿਲ ਹੋਣ ਕਰਕੇ ਉਸ ਦੇਸ਼ ʼਤੇ ਕਬਜ਼ਾ ਕਰਨ ਨਹੀਂ ਜਾ ਰਿਹਾ। ਇਸ ਦੀ ਬਜਾਇ, ਯਹੋਵਾਹ ਉਨ੍ਹਾਂ ਕੌਮਾਂ ਨੂੰ ਇਸ ਲਈ ਤੇਰੇ ਅੱਗਿਓਂ ਕੱਢ ਰਿਹਾ ਹੈ ਕਿਉਂਕਿ ਉਹ ਕੌਮਾਂ ਦੁਸ਼ਟ ਹਨ+ ਅਤੇ ਯਹੋਵਾਹ ਉਸ ਵਾਅਦੇ ਨੂੰ ਪੂਰਾ ਕਰ ਰਿਹਾ ਹੈ ਜਿਹੜਾ ਉਸ ਨੇ ਤੇਰੇ ਪਿਉ-ਦਾਦਿਆਂ ਅਬਰਾਹਾਮ,+ ਇਸਹਾਕ+ ਤੇ ਯਾਕੂਬ ਨਾਲ ਸਹੁੰ ਖਾ ਕੇ ਕੀਤਾ ਸੀ।+ ਦਾਨੀਏਲ 9:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਹੇ ਯਹੋਵਾਹ, ਸਾਡੀ ਸੁਣ। ਹੇ ਯਹੋਵਾਹ, ਸਾਨੂੰ ਮਾਫ਼ ਕਰ ਦੇ।+ ਹੇ ਯਹੋਵਾਹ, ਸਾਡੇ ਵੱਲ ਧਿਆਨ ਦੇ ਅਤੇ ਸਾਡੀ ਮਦਦ ਕਰ! ਹੇ ਮੇਰੇ ਪਰਮੇਸ਼ੁਰ, ਆਪਣੇ ਨਾਂ ਦੀ ਖ਼ਾਤਰ ਦੇਰ ਨਾ ਕਰ ਕਿਉਂਕਿ ਤੇਰੇ ਨਾਂ ਤੋਂ ਤੇਰਾ ਸ਼ਹਿਰ ਅਤੇ ਤੇਰੇ ਲੋਕ ਜਾਣੇ ਜਾਂਦੇ ਹਨ।”+
5 ਤੂੰ ਨੇਕ ਜਾਂ ਸਾਫ਼ਦਿਲ ਹੋਣ ਕਰਕੇ ਉਸ ਦੇਸ਼ ʼਤੇ ਕਬਜ਼ਾ ਕਰਨ ਨਹੀਂ ਜਾ ਰਿਹਾ। ਇਸ ਦੀ ਬਜਾਇ, ਯਹੋਵਾਹ ਉਨ੍ਹਾਂ ਕੌਮਾਂ ਨੂੰ ਇਸ ਲਈ ਤੇਰੇ ਅੱਗਿਓਂ ਕੱਢ ਰਿਹਾ ਹੈ ਕਿਉਂਕਿ ਉਹ ਕੌਮਾਂ ਦੁਸ਼ਟ ਹਨ+ ਅਤੇ ਯਹੋਵਾਹ ਉਸ ਵਾਅਦੇ ਨੂੰ ਪੂਰਾ ਕਰ ਰਿਹਾ ਹੈ ਜਿਹੜਾ ਉਸ ਨੇ ਤੇਰੇ ਪਿਉ-ਦਾਦਿਆਂ ਅਬਰਾਹਾਮ,+ ਇਸਹਾਕ+ ਤੇ ਯਾਕੂਬ ਨਾਲ ਸਹੁੰ ਖਾ ਕੇ ਕੀਤਾ ਸੀ।+
19 ਹੇ ਯਹੋਵਾਹ, ਸਾਡੀ ਸੁਣ। ਹੇ ਯਹੋਵਾਹ, ਸਾਨੂੰ ਮਾਫ਼ ਕਰ ਦੇ।+ ਹੇ ਯਹੋਵਾਹ, ਸਾਡੇ ਵੱਲ ਧਿਆਨ ਦੇ ਅਤੇ ਸਾਡੀ ਮਦਦ ਕਰ! ਹੇ ਮੇਰੇ ਪਰਮੇਸ਼ੁਰ, ਆਪਣੇ ਨਾਂ ਦੀ ਖ਼ਾਤਰ ਦੇਰ ਨਾ ਕਰ ਕਿਉਂਕਿ ਤੇਰੇ ਨਾਂ ਤੋਂ ਤੇਰਾ ਸ਼ਹਿਰ ਅਤੇ ਤੇਰੇ ਲੋਕ ਜਾਣੇ ਜਾਂਦੇ ਹਨ।”+