-
ਯਸਾਯਾਹ 60:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਤੇਰੇ ਸਾਰੇ ਲੋਕ ਧਰਮੀ ਹੋਣਗੇ;
ਉਹ ਹਮੇਸ਼ਾ ਲਈ ਦੇਸ਼ ਵਿਚ ਵੱਸੇ ਰਹਿਣਗੇ।
-
-
ਆਮੋਸ 9:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ‘ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਿਚ ਲਾਵਾਂਗਾ
ਅਤੇ ਉਹ ਆਪਣੇ ਦੇਸ਼ ਵਿੱਚੋਂ ਫਿਰ ਕਦੇ ਜੜ੍ਹੋਂ ਨਹੀਂ ਪੁੱਟੇ ਜਾਣਗੇ
ਜੋ ਮੈਂ ਉਨ੍ਹਾਂ ਨੂੰ ਦਿੱਤਾ ਹੈ,’+ ਤੁਹਾਡਾ ਪਰਮੇਸ਼ੁਰ ਯਹੋਵਾਹ ਕਹਿੰਦਾ ਹੈ।”
-