2 ਇਤਿਹਾਸ 20:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਫਿਰ ਅੰਮੋਨੀਆਂ ਤੇ ਮੋਆਬੀਆਂ ਨੇ ਸੇਈਰ ਦੇ ਪਹਾੜੀ ਇਲਾਕੇ ਦੇ ਵਾਸੀਆਂ ਦਾ ਨਾਸ਼ ਕਰਨ ਤੇ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾਉਣ ਲਈ ਉਨ੍ਹਾਂ ʼਤੇ ਚੜ੍ਹਾਈ ਕੀਤੀ;+ ਜਦੋਂ ਉਹ ਸੇਈਰ ਦੇ ਵਾਸੀਆਂ ਨੂੰ ਖ਼ਤਮ ਕਰ ਚੁੱਕੇ, ਤਾਂ ਉਨ੍ਹਾਂ ਨੇ ਇਕ-ਦੂਜੇ ਨੂੰ ਮਾਰ ਮੁਕਾਇਆ।+ ਹੱਜਈ 2:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਮੈਂ ਰਾਜਿਆਂ ਦੇ ਸਿੰਘਾਸਣ ਪਲਟਾ ਦਿਆਂਗਾ ਅਤੇ ਕੌਮਾਂ ਦੀਆਂ ਹਕੂਮਤਾਂ ਦੀ ਤਾਕਤ ਨੂੰ ਖ਼ਤਮ ਕਰ ਦਿਆਂਗਾ;+ ਮੈਂ ਰਥਾਂ ਨੂੰ ਉਨ੍ਹਾਂ ਦੇ ਸਵਾਰਾਂ ਸਣੇ ਉਲਟਾ ਦਿਆਂਗਾ ਅਤੇ ਘੋੜੇ ਆਪਣੇ ਸਵਾਰਾਂ ਸਣੇ ਡਿਗ ਜਾਣਗੇ। ਉਹ ਇਕ-ਦੂਜੇ ਨੂੰ ਤਲਵਾਰ ਨਾਲ ਵੱਢ ਦੇਣਗੇ।’”+ ਜ਼ਕਰਯਾਹ 14:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 “ਉਸ ਦਿਨ ਯਹੋਵਾਹ ਉਨ੍ਹਾਂ ਵਿਚ ਗੜਬੜੀ ਫੈਲਾ ਦੇਵੇਗਾ; ਹਰ ਕੋਈ ਆਪਣੇ ਸਾਥੀ ਨੂੰ ਦਬੋਚੇਗਾ ਅਤੇ ਉਸ ਦਾ ਹੱਥ ਆਪਣੇ ਸਾਥੀ ਖ਼ਿਲਾਫ਼ ਉੱਠੇਗਾ।*+
23 ਫਿਰ ਅੰਮੋਨੀਆਂ ਤੇ ਮੋਆਬੀਆਂ ਨੇ ਸੇਈਰ ਦੇ ਪਹਾੜੀ ਇਲਾਕੇ ਦੇ ਵਾਸੀਆਂ ਦਾ ਨਾਸ਼ ਕਰਨ ਤੇ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾਉਣ ਲਈ ਉਨ੍ਹਾਂ ʼਤੇ ਚੜ੍ਹਾਈ ਕੀਤੀ;+ ਜਦੋਂ ਉਹ ਸੇਈਰ ਦੇ ਵਾਸੀਆਂ ਨੂੰ ਖ਼ਤਮ ਕਰ ਚੁੱਕੇ, ਤਾਂ ਉਨ੍ਹਾਂ ਨੇ ਇਕ-ਦੂਜੇ ਨੂੰ ਮਾਰ ਮੁਕਾਇਆ।+
22 ਮੈਂ ਰਾਜਿਆਂ ਦੇ ਸਿੰਘਾਸਣ ਪਲਟਾ ਦਿਆਂਗਾ ਅਤੇ ਕੌਮਾਂ ਦੀਆਂ ਹਕੂਮਤਾਂ ਦੀ ਤਾਕਤ ਨੂੰ ਖ਼ਤਮ ਕਰ ਦਿਆਂਗਾ;+ ਮੈਂ ਰਥਾਂ ਨੂੰ ਉਨ੍ਹਾਂ ਦੇ ਸਵਾਰਾਂ ਸਣੇ ਉਲਟਾ ਦਿਆਂਗਾ ਅਤੇ ਘੋੜੇ ਆਪਣੇ ਸਵਾਰਾਂ ਸਣੇ ਡਿਗ ਜਾਣਗੇ। ਉਹ ਇਕ-ਦੂਜੇ ਨੂੰ ਤਲਵਾਰ ਨਾਲ ਵੱਢ ਦੇਣਗੇ।’”+
13 “ਉਸ ਦਿਨ ਯਹੋਵਾਹ ਉਨ੍ਹਾਂ ਵਿਚ ਗੜਬੜੀ ਫੈਲਾ ਦੇਵੇਗਾ; ਹਰ ਕੋਈ ਆਪਣੇ ਸਾਥੀ ਨੂੰ ਦਬੋਚੇਗਾ ਅਤੇ ਉਸ ਦਾ ਹੱਥ ਆਪਣੇ ਸਾਥੀ ਖ਼ਿਲਾਫ਼ ਉੱਠੇਗਾ।*+