-
ਹਿਜ਼ਕੀਏਲ 40:20, 21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਬਾਹਰਲੇ ਵਿਹੜੇ ਦੇ ਉੱਤਰ ਵੱਲ ਇਕ ਦਰਵਾਜ਼ਾ ਸੀ ਅਤੇ ਉਸ ਨੇ ਇਸ ਦੀ ਲੰਬਾਈ ਤੇ ਚੁੜਾਈ ਮਿਣੀ। 21 ਦਰਵਾਜ਼ੇ ਦੇ ਦੋਵੇਂ ਪਾਸੇ ਪਹਿਰੇਦਾਰਾਂ ਦੀਆਂ ਤਿੰਨ-ਤਿੰਨ ਕੋਠੜੀਆਂ ਸਨ। ਇਨ੍ਹਾਂ ਦੇ ਦੋਵੇਂ ਪਾਸਿਆਂ ਦੇ ਥੰਮ੍ਹਾਂ ਦੀ ਅਤੇ ਦਲਾਨ ਦੀ ਮਿਣਤੀ ਪਹਿਲੇ ਦਰਵਾਜ਼ੇ ਜਿੰਨੀ ਸੀ। ਇਸ ਦੀ ਲੰਬਾਈ 50 ਹੱਥ ਅਤੇ ਚੁੜਾਈ 25 ਹੱਥ ਸੀ।
-