ਹਿਜ਼ਕੀਏਲ 40:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਦਰਵਾਜ਼ੇ ਦੇ ਅੰਦਰਲੇ ਪਾਸੇ ਪਹਿਰੇਦਾਰਾਂ ਦੀਆਂ ਕੋਠੜੀਆਂ ਅਤੇ ਉਨ੍ਹਾਂ ਦੇ ਦੋਵੇਂ ਪਾਸਿਆਂ ਦੇ ਥੰਮ੍ਹਾਂ ਲਈ ਰੌਸ਼ਨਦਾਨ ਸਨ ਜੋ ਬਾਹਰੋਂ ਛੋਟੇ ਅਤੇ ਅੰਦਰੋਂ ਵੱਡੇ ਸਨ।+ ਦਲਾਨ ਦੇ ਦੋਵੇਂ ਪਾਸੇ ਵੀ ਰੌਸ਼ਨਦਾਨ ਸਨ ਅਤੇ ਹਰ ਥੰਮ੍ਹ ਉੱਤੇ ਖਜੂਰ ਦਾ ਦਰਖ਼ਤ ਉੱਕਰਿਆ ਹੋਇਆ ਸੀ।+
16 ਦਰਵਾਜ਼ੇ ਦੇ ਅੰਦਰਲੇ ਪਾਸੇ ਪਹਿਰੇਦਾਰਾਂ ਦੀਆਂ ਕੋਠੜੀਆਂ ਅਤੇ ਉਨ੍ਹਾਂ ਦੇ ਦੋਵੇਂ ਪਾਸਿਆਂ ਦੇ ਥੰਮ੍ਹਾਂ ਲਈ ਰੌਸ਼ਨਦਾਨ ਸਨ ਜੋ ਬਾਹਰੋਂ ਛੋਟੇ ਅਤੇ ਅੰਦਰੋਂ ਵੱਡੇ ਸਨ।+ ਦਲਾਨ ਦੇ ਦੋਵੇਂ ਪਾਸੇ ਵੀ ਰੌਸ਼ਨਦਾਨ ਸਨ ਅਤੇ ਹਰ ਥੰਮ੍ਹ ਉੱਤੇ ਖਜੂਰ ਦਾ ਦਰਖ਼ਤ ਉੱਕਰਿਆ ਹੋਇਆ ਸੀ।+