ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਗਿਣਤੀ 3:6-8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 6 “ਲੇਵੀ ਦੇ ਗੋਤ ਦੇ ਆਦਮੀਆਂ ਨੂੰ ਪੁਜਾਰੀ ਹਾਰੂਨ ਦੇ ਸਾਮ੍ਹਣੇ ਖੜ੍ਹਾ ਕਰ+ ਅਤੇ ਉਹ ਉਸ ਦੀ ਮਦਦ ਕਰਨਗੇ।+ 7 ਉਹ ਮੰਡਲੀ ਦੇ ਤੰਬੂ ਦੇ ਸਾਮ੍ਹਣੇ ਡੇਰੇ ਵਿਚ ਸੇਵਾ ਕਰ ਕੇ ਹਾਰੂਨ ਅਤੇ ਸਾਰੀ ਮੰਡਲੀ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ। 8 ਉਹ ਮੰਡਲੀ ਦੇ ਤੰਬੂ ਦੇ ਸਾਰੇ ਸਾਮਾਨ ਦੀ ਦੇਖ-ਭਾਲ ਕਰਨ+ ਅਤੇ ਡੇਰੇ ਵਿਚ ਸੇਵਾ ਕਰ ਕੇ ਸਾਰੇ ਇਜ਼ਰਾਈਲੀਆਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ।+

  • 1 ਇਤਿਹਾਸ 9:22, 23
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 22 ਦਰਵਾਜ਼ਿਆਂ ਲਈ ਚੁਣੇ ਗਏ ਸਾਰੇ ਦਰਬਾਨਾਂ ਦੀ ਗਿਣਤੀ 212 ਸੀ। ਉਹ ਆਪਣੀਆਂ ਵੰਸ਼ਾਵਲੀਆਂ ਵਿਚ ਦਰਜ ਨਾਵਾਂ ਅਨੁਸਾਰ+ ਆਪਣੇ ਸ਼ਹਿਰਾਂ ਵਿਚ ਰਹਿੰਦੇ ਸਨ। ਦਾਊਦ ਅਤੇ ਸਮੂਏਲ ਦਰਸ਼ੀ+ ਨੇ ਉਨ੍ਹਾਂ ਨੂੰ ਇਹ ਅਹੁਦਾ ਦਿੱਤਾ ਸੀ ਕਿਉਂਕਿ ਉਹ ਭਰੋਸੇਯੋਗ ਸਨ। 23 ਉਹ ਅਤੇ ਉਨ੍ਹਾਂ ਦੇ ਪੁੱਤਰ ਯਹੋਵਾਹ ਦੇ ਘਰ ਯਾਨੀ ਤੰਬੂ ਦੇ ਭਵਨ ਦੇ ਦਰਵਾਜ਼ਿਆਂ ʼਤੇ ਪਹਿਰਾ ਦਿੰਦੇ ਸਨ।+

  • ਜ਼ਬੂਰ 134:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 134 ਹੇ ਯਹੋਵਾਹ ਦੇ ਸਾਰੇ ਸੇਵਕੋ,

      ਯਹੋਵਾਹ ਦੇ ਘਰ ਵਿਚ ਰਾਤ ਨੂੰ ਸੇਵਾ ਕਰਨ ਵਾਲਿਓ,

      ਯਹੋਵਾਹ ਦੀ ਮਹਿਮਾ ਕਰੋ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ