1 ਰਾਜਿਆਂ 6:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਸਭ ਤੋਂ ਹੇਠਲੀ ਕੋਠੜੀ ਦਾ ਦਰਵਾਜ਼ਾ ਭਵਨ ਦੇ ਦੱਖਣੀ* ਪਾਸੇ ਸੀ+ ਅਤੇ ਇਕ ਘੁਮਾਅਦਾਰ ਪੌੜੀ ਵਿਚਕਾਰਲੀ ਮੰਜ਼ਲ ਤਕ ਜਾਂਦੀ ਸੀ ਤੇ ਉੱਥੋਂ ਤੀਸਰੀ ਮੰਜ਼ਲ ਤਕ।
8 ਸਭ ਤੋਂ ਹੇਠਲੀ ਕੋਠੜੀ ਦਾ ਦਰਵਾਜ਼ਾ ਭਵਨ ਦੇ ਦੱਖਣੀ* ਪਾਸੇ ਸੀ+ ਅਤੇ ਇਕ ਘੁਮਾਅਦਾਰ ਪੌੜੀ ਵਿਚਕਾਰਲੀ ਮੰਜ਼ਲ ਤਕ ਜਾਂਦੀ ਸੀ ਤੇ ਉੱਥੋਂ ਤੀਸਰੀ ਮੰਜ਼ਲ ਤਕ।