ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਰਾਜਿਆਂ 6:29
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 29 ਉਸ ਨੇ ਭਵਨ ਦੀਆਂ ਸਾਰੀਆਂ ਕੰਧਾਂ ʼਤੇ, ਯਾਨੀ ਅੰਦਰਲੇ ਤੇ ਬਾਹਰਲੇ ਕਮਰਿਆਂ* ਦੀਆਂ ਸਾਰੀਆਂ ਕੰਧਾਂ ʼਤੇ ਕਰੂਬੀ,+ ਖਜੂਰਾਂ ਦੇ ਦਰਖ਼ਤ+ ਅਤੇ ਖਿੜੇ ਹੋਏ ਫੁੱਲ ਉੱਕਰੇ।+

  • 1 ਰਾਜਿਆਂ 7:36
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 36 ਉਸ ਨੇ ਚੌਖਟਿਆਂ ਅਤੇ ਫੱਟੀਆਂ ਉੱਤੇ ਜਗ੍ਹਾ ਦੇ ਹਿਸਾਬ ਨਾਲ ਕਰੂਬੀ, ਸ਼ੇਰ ਅਤੇ ਖਜੂਰਾਂ ਦੇ ਦਰਖ਼ਤ ਨਕਾਸ਼ੇ ਅਤੇ ਉਨ੍ਹਾਂ ਦੇ ਸਾਰੇ ਪਾਸੇ ਗੁੰਦੇ ਹੋਏ ਹਾਰ ਬਣਾਏ।+

  • 2 ਇਤਿਹਾਸ 3:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਉਸ ਨੇ ਭਵਨ, ਸ਼ਤੀਰੀਆਂ, ਦਹਿਲੀਜ਼ਾਂ, ਉਸ ਦੀਆਂ ਕੰਧਾਂ ਅਤੇ ਉਸ ਦੇ ਦਰਵਾਜ਼ਿਆਂ ਨੂੰ ਸੋਨੇ ਨਾਲ ਮੜ੍ਹਿਆ;+ ਅਤੇ ਉਸ ਨੇ ਕੰਧਾਂ ਉੱਤੇ ਕਰੂਬੀ ਉੱਕਰੇ।+

  • ਹਿਜ਼ਕੀਏਲ 40:16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਦਰਵਾਜ਼ੇ ਦੇ ਅੰਦਰਲੇ ਪਾਸੇ ਪਹਿਰੇਦਾਰਾਂ ਦੀਆਂ ਕੋਠੜੀਆਂ ਅਤੇ ਉਨ੍ਹਾਂ ਦੇ ਦੋਵੇਂ ਪਾਸਿਆਂ ਦੇ ਥੰਮ੍ਹਾਂ ਲਈ ਰੌਸ਼ਨਦਾਨ ਸਨ ਜੋ ਬਾਹਰੋਂ ਛੋਟੇ ਅਤੇ ਅੰਦਰੋਂ ਵੱਡੇ ਸਨ।+ ਦਲਾਨ ਦੇ ਦੋਵੇਂ ਪਾਸੇ ਵੀ ਰੌਸ਼ਨਦਾਨ ਸਨ ਅਤੇ ਹਰ ਥੰਮ੍ਹ ਉੱਤੇ ਖਜੂਰ ਦਾ ਦਰਖ਼ਤ ਉੱਕਰਿਆ ਹੋਇਆ ਸੀ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ