ਹਿਜ਼ਕੀਏਲ 1:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਅੱਗ ਵਿਚ ਚਾਰ ਜਣੇ ਸਨ ਜੋ ਜੀਉਂਦੇ ਪ੍ਰਾਣੀਆਂ ਵਰਗੇ ਦਿਸਦੇ ਸਨ+ ਅਤੇ ਹਰ ਪ੍ਰਾਣੀ ਦੇਖਣ ਵਿਚ ਇਨਸਾਨ ਵਰਗਾ ਲੱਗਦਾ ਸੀ। ਹਿਜ਼ਕੀਏਲ 1:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਚਾਰੇ ਪ੍ਰਾਣੀ ਦੇਖਣ ਨੂੰ ਇਸ ਤਰ੍ਹਾਂ ਦੇ ਸਨ: ਸਾਮ੍ਹਣੇ ਵਾਲੇ ਪਾਸੇ ਆਦਮੀ ਦਾ ਮੂੰਹ, ਸੱਜੇ ਪਾਸੇ ਸ਼ੇਰ ਦਾ ਮੂੰਹ,+ ਖੱਬੇ ਪਾਸੇ ਬਲਦ ਦਾ ਮੂੰਹ+ ਅਤੇ ਪਿਛਲੇ ਪਾਸੇ ਉਕਾਬ+ ਦਾ ਮੂੰਹ।+ ਪ੍ਰਕਾਸ਼ ਦੀ ਕਿਤਾਬ 4:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਪਹਿਲੇ ਜੀਉਂਦੇ ਪ੍ਰਾਣੀ ਦਾ ਮੂੰਹ ਸ਼ੇਰ ਵਰਗਾ ਸੀ,+ ਦੂਸਰੇ ਦਾ ਬਲਦ ਵਰਗਾ,+ ਤੀਸਰੇ ਦਾ+ ਆਦਮੀ ਵਰਗਾ ਅਤੇ ਚੌਥੇ ਦਾ+ ਉੱਡਦੇ ਹੋਏ ਉਕਾਬ ਵਰਗਾ ਸੀ।+
10 ਚਾਰੇ ਪ੍ਰਾਣੀ ਦੇਖਣ ਨੂੰ ਇਸ ਤਰ੍ਹਾਂ ਦੇ ਸਨ: ਸਾਮ੍ਹਣੇ ਵਾਲੇ ਪਾਸੇ ਆਦਮੀ ਦਾ ਮੂੰਹ, ਸੱਜੇ ਪਾਸੇ ਸ਼ੇਰ ਦਾ ਮੂੰਹ,+ ਖੱਬੇ ਪਾਸੇ ਬਲਦ ਦਾ ਮੂੰਹ+ ਅਤੇ ਪਿਛਲੇ ਪਾਸੇ ਉਕਾਬ+ ਦਾ ਮੂੰਹ।+
7 ਪਹਿਲੇ ਜੀਉਂਦੇ ਪ੍ਰਾਣੀ ਦਾ ਮੂੰਹ ਸ਼ੇਰ ਵਰਗਾ ਸੀ,+ ਦੂਸਰੇ ਦਾ ਬਲਦ ਵਰਗਾ,+ ਤੀਸਰੇ ਦਾ+ ਆਦਮੀ ਵਰਗਾ ਅਤੇ ਚੌਥੇ ਦਾ+ ਉੱਡਦੇ ਹੋਏ ਉਕਾਬ ਵਰਗਾ ਸੀ।+