1 ਰਾਜਿਆਂ 6:33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 33 ਉਸ ਨੇ ਮੰਦਰ* ਦੇ ਲਾਂਘੇ ਲਈ ਚੀਲ੍ਹ ਦੀ ਲੱਕੜ ਦੀਆਂ ਚੁਗਾਠਾਂ ਵੀ ਇਸੇ ਤਰ੍ਹਾਂ ਬਣਾਈਆਂ ਜੋ ਚੌਥਾ ਹਿੱਸਾ* ਸੀ।