ਕੂਚ 30:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 “ਤੂੰ ਧੂਪ ਧੁਖਾਉਣ ਲਈ ਇਕ ਵੇਦੀ ਬਣਾਈਂ;+ ਤੂੰ ਇਹ ਕਿੱਕਰ ਦੀ ਲੱਕੜ ਦੀ ਬਣਾਈਂ।+ 1 ਰਾਜਿਆਂ 7:48 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 48 ਸੁਲੇਮਾਨ ਨੇ ਯਹੋਵਾਹ ਦੇ ਭਵਨ ਲਈ ਇਹ ਸਾਰੀਆਂ ਚੀਜ਼ਾਂ ਬਣਾਈਆਂ: ਸੋਨੇ ਦੀ ਵੇਦੀ;+ ਚੜ੍ਹਾਵੇ ਦੀਆਂ ਰੋਟੀਆਂ ਰੱਖਣ ਲਈ ਸੋਨੇ ਦਾ ਮੇਜ਼;+ ਪ੍ਰਕਾਸ਼ ਦੀ ਕਿਤਾਬ 8:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਫਿਰ ਇਕ ਹੋਰ ਦੂਤ ਆ ਕੇ ਵੇਦੀ ਦੇ ਲਾਗੇ ਖੜ੍ਹਾ ਹੋ ਗਿਆ+ ਜਿਸ ਕੋਲ ਸੋਨੇ ਦਾ ਧੂਪਦਾਨ ਸੀ। ਉਸ ਨੂੰ ਬਹੁਤ ਸਾਰਾ ਧੂਪ+ ਦਿੱਤਾ ਗਿਆ ਤਾਂਕਿ ਜਦੋਂ ਪਵਿੱਤਰ ਸੇਵਕ ਪ੍ਰਾਰਥਨਾਵਾਂ ਕਰਨ, ਤਾਂ ਉਹ ਸਿੰਘਾਸਣ ਦੇ ਸਾਮ੍ਹਣੇ ਪਈ ਸੋਨੇ ਦੀ ਵੇਦੀ+ ਉੱਤੇ ਧੂਪ ਧੁਖਾਵੇ।
48 ਸੁਲੇਮਾਨ ਨੇ ਯਹੋਵਾਹ ਦੇ ਭਵਨ ਲਈ ਇਹ ਸਾਰੀਆਂ ਚੀਜ਼ਾਂ ਬਣਾਈਆਂ: ਸੋਨੇ ਦੀ ਵੇਦੀ;+ ਚੜ੍ਹਾਵੇ ਦੀਆਂ ਰੋਟੀਆਂ ਰੱਖਣ ਲਈ ਸੋਨੇ ਦਾ ਮੇਜ਼;+
3 ਫਿਰ ਇਕ ਹੋਰ ਦੂਤ ਆ ਕੇ ਵੇਦੀ ਦੇ ਲਾਗੇ ਖੜ੍ਹਾ ਹੋ ਗਿਆ+ ਜਿਸ ਕੋਲ ਸੋਨੇ ਦਾ ਧੂਪਦਾਨ ਸੀ। ਉਸ ਨੂੰ ਬਹੁਤ ਸਾਰਾ ਧੂਪ+ ਦਿੱਤਾ ਗਿਆ ਤਾਂਕਿ ਜਦੋਂ ਪਵਿੱਤਰ ਸੇਵਕ ਪ੍ਰਾਰਥਨਾਵਾਂ ਕਰਨ, ਤਾਂ ਉਹ ਸਿੰਘਾਸਣ ਦੇ ਸਾਮ੍ਹਣੇ ਪਈ ਸੋਨੇ ਦੀ ਵੇਦੀ+ ਉੱਤੇ ਧੂਪ ਧੁਖਾਵੇ।