ਹਿਜ਼ਕੀਏਲ 44:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ‘ਉਹੀ ਮੇਰੇ ਪਵਿੱਤਰ ਸਥਾਨ ਅੰਦਰ ਵੜਨਗੇ ਅਤੇ ਮੇਰੇ ਮੇਜ਼* ਕੋਲ ਆ ਕੇ ਮੇਰੀ ਸੇਵਾ ਕਰਨਗੇ+ ਅਤੇ ਮੇਰੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ।+ ਮਲਾਕੀ 1:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 “‘ਮੇਰੀ ਵੇਦੀ ʼਤੇ ਅਸ਼ੁੱਧ ਭੋਜਨ* ਚੜ੍ਹਾ ਕੇ।’ “‘ਫਿਰ ਤੁਸੀਂ ਕਹਿੰਦੇ ਹੋ: “ਅਸੀਂ ਤੈਨੂੰ ਅਸ਼ੁੱਧ ਕਿਵੇਂ ਕੀਤਾ?”’ “‘ਇਹ ਕਹਿ ਕੇ: “ਯਹੋਵਾਹ ਦਾ ਮੇਜ਼*+ ਤਾਂ ਘਿਣਾਉਣਾ ਹੈ।”
16 ‘ਉਹੀ ਮੇਰੇ ਪਵਿੱਤਰ ਸਥਾਨ ਅੰਦਰ ਵੜਨਗੇ ਅਤੇ ਮੇਰੇ ਮੇਜ਼* ਕੋਲ ਆ ਕੇ ਮੇਰੀ ਸੇਵਾ ਕਰਨਗੇ+ ਅਤੇ ਮੇਰੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ।+
7 “‘ਮੇਰੀ ਵੇਦੀ ʼਤੇ ਅਸ਼ੁੱਧ ਭੋਜਨ* ਚੜ੍ਹਾ ਕੇ।’ “‘ਫਿਰ ਤੁਸੀਂ ਕਹਿੰਦੇ ਹੋ: “ਅਸੀਂ ਤੈਨੂੰ ਅਸ਼ੁੱਧ ਕਿਵੇਂ ਕੀਤਾ?”’ “‘ਇਹ ਕਹਿ ਕੇ: “ਯਹੋਵਾਹ ਦਾ ਮੇਜ਼*+ ਤਾਂ ਘਿਣਾਉਣਾ ਹੈ।”