ਹਿਜ਼ਕੀਏਲ 40:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਪਰਮੇਸ਼ੁਰ ਵੱਲੋਂ ਮਿਲੇ ਦਰਸ਼ਣਾਂ ਵਿਚ ਉਹ ਮੈਨੂੰ ਇਜ਼ਰਾਈਲ ਵਿਚ ਲੈ ਆਇਆ ਅਤੇ ਉਸ ਨੇ ਮੈਨੂੰ ਇਕ ਬਹੁਤ ਉੱਚੇ ਪਹਾੜ ʼਤੇ ਖੜ੍ਹਾ ਕਰ ਦਿੱਤਾ+ ਜਿਸ ਉੱਤੇ ਦੱਖਣ ਵਾਲੇ ਪਾਸੇ ਇਕ ਇਮਾਰਤ ਸੀ ਜੋ ਦੇਖਣ ਨੂੰ ਇਕ ਸ਼ਹਿਰ ਵਰਗੀ ਸੀ।
2 ਪਰਮੇਸ਼ੁਰ ਵੱਲੋਂ ਮਿਲੇ ਦਰਸ਼ਣਾਂ ਵਿਚ ਉਹ ਮੈਨੂੰ ਇਜ਼ਰਾਈਲ ਵਿਚ ਲੈ ਆਇਆ ਅਤੇ ਉਸ ਨੇ ਮੈਨੂੰ ਇਕ ਬਹੁਤ ਉੱਚੇ ਪਹਾੜ ʼਤੇ ਖੜ੍ਹਾ ਕਰ ਦਿੱਤਾ+ ਜਿਸ ਉੱਤੇ ਦੱਖਣ ਵਾਲੇ ਪਾਸੇ ਇਕ ਇਮਾਰਤ ਸੀ ਜੋ ਦੇਖਣ ਨੂੰ ਇਕ ਸ਼ਹਿਰ ਵਰਗੀ ਸੀ।