ਹਿਜ਼ਕੀਏਲ 16:39 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 39 ਮੈਂ ਤੈਨੂੰ ਉਨ੍ਹਾਂ ਦੇ ਹੱਥਾਂ ਵਿਚ ਦੇ ਦਿਆਂਗਾ। ਉਹ ਤੇਰੇ ਟਿੱਲੇ ਢਾਹ ਦੇਣਗੇ, ਤੇਰੀਆਂ ਉੱਚੀਆਂ ਥਾਵਾਂ ਡੇਗ ਦੇਣਗੇ,+ ਤੇਰੇ ਕੱਪੜੇ ਲਾਹ ਸੁੱਟਣਗੇ,+ ਤੇਰੇ ਸੋਹਣੇ-ਸੋਹਣੇ ਗਹਿਣੇ ਲੈ ਲੈਣਗੇ+ ਅਤੇ ਤੈਨੂੰ ਪੂਰੀ ਤਰ੍ਹਾਂ ਨੰਗਾ ਕਰ ਦੇਣਗੇ।
39 ਮੈਂ ਤੈਨੂੰ ਉਨ੍ਹਾਂ ਦੇ ਹੱਥਾਂ ਵਿਚ ਦੇ ਦਿਆਂਗਾ। ਉਹ ਤੇਰੇ ਟਿੱਲੇ ਢਾਹ ਦੇਣਗੇ, ਤੇਰੀਆਂ ਉੱਚੀਆਂ ਥਾਵਾਂ ਡੇਗ ਦੇਣਗੇ,+ ਤੇਰੇ ਕੱਪੜੇ ਲਾਹ ਸੁੱਟਣਗੇ,+ ਤੇਰੇ ਸੋਹਣੇ-ਸੋਹਣੇ ਗਹਿਣੇ ਲੈ ਲੈਣਗੇ+ ਅਤੇ ਤੈਨੂੰ ਪੂਰੀ ਤਰ੍ਹਾਂ ਨੰਗਾ ਕਰ ਦੇਣਗੇ।