13 ਫਿਰ ਉਸ ਆਦਮੀ ਨੇ ਮੈਨੂੰ ਕਿਹਾ: “ਖੁੱਲ੍ਹੀ ਜਗ੍ਹਾ ਦੇ ਕੋਲ ਉੱਤਰ ਅਤੇ ਦੱਖਣ ਵੱਲ ਜੋ ਰੋਟੀ ਖਾਣ ਵਾਲੇ ਕਮਰੇ ਹਨ,+ ਉਹ ਪਵਿੱਤਰ ਹਨ। ਯਹੋਵਾਹ ਦੇ ਹਜ਼ੂਰ ਜਾਣ ਵਾਲੇ ਪੁਜਾਰੀ ਇੱਥੇ ਅੱਤ ਪਵਿੱਤਰ ਭੇਟਾਂ ਖਾਂਦੇ ਹਨ।+ ਇੱਥੇ ਉਹ ਅੱਤ ਪਵਿੱਤਰ ਭੇਟਾਂ, ਅਨਾਜ ਦੇ ਚੜ੍ਹਾਵੇ, ਪਾਪ-ਬਲ਼ੀਆਂ ਅਤੇ ਦੋਸ਼-ਬਲ਼ੀਆਂ ਰੱਖਦੇ ਹਨ ਕਿਉਂਕਿ ਇਹ ਜਗ੍ਹਾ ਪਵਿੱਤਰ ਹੈ।+