ਹਿਜ਼ਕੀਏਲ 40:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਫਿਰ ਮੈਂ ਮੰਦਰ* ਦੇ ਬਾਹਰ ਚਾਰੇ ਪਾਸੇ ਇਕ ਕੰਧ ਦੇਖੀ। ਉਸ ਆਦਮੀ ਦੇ ਹੱਥ ਵਿਚ ਮਿਣਤੀ ਕਰਨ ਲਈ ਇਕ ਕਾਨਾ ਸੀ ਜੋ ਛੇ ਹੱਥ ਲੰਬਾ ਸੀ। (ਕਾਨੇ ਦੀ ਲੰਬਾਈ ਵਿਚ ਹਰ ਹੱਥ ਨਾਲ ਚੱਪਾ ਕੁ ਲੰਬਾਈ ਜੋੜੀ ਗਈ ਸੀ)* ਉਸ ਨੇ ਕੰਧ ਨੂੰ ਮਿਣਨਾ ਸ਼ੁਰੂ ਕੀਤਾ। ਕੰਧ ਦੀ ਮੋਟਾਈ ਇਕ ਕਾਨਾ ਅਤੇ ਉਚਾਈ ਇਕ ਕਾਨਾ ਸੀ।
5 ਫਿਰ ਮੈਂ ਮੰਦਰ* ਦੇ ਬਾਹਰ ਚਾਰੇ ਪਾਸੇ ਇਕ ਕੰਧ ਦੇਖੀ। ਉਸ ਆਦਮੀ ਦੇ ਹੱਥ ਵਿਚ ਮਿਣਤੀ ਕਰਨ ਲਈ ਇਕ ਕਾਨਾ ਸੀ ਜੋ ਛੇ ਹੱਥ ਲੰਬਾ ਸੀ। (ਕਾਨੇ ਦੀ ਲੰਬਾਈ ਵਿਚ ਹਰ ਹੱਥ ਨਾਲ ਚੱਪਾ ਕੁ ਲੰਬਾਈ ਜੋੜੀ ਗਈ ਸੀ)* ਉਸ ਨੇ ਕੰਧ ਨੂੰ ਮਿਣਨਾ ਸ਼ੁਰੂ ਕੀਤਾ। ਕੰਧ ਦੀ ਮੋਟਾਈ ਇਕ ਕਾਨਾ ਅਤੇ ਉਚਾਈ ਇਕ ਕਾਨਾ ਸੀ।