ਯਸਾਯਾਹ 6:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਉਨ੍ਹਾਂ ਨੇ ਇਕ-ਦੂਜੇ ਨੂੰ ਪੁਕਾਰ ਕੇ ਕਿਹਾ: “ਸੈਨਾਵਾਂ ਦਾ ਯਹੋਵਾਹ ਪਵਿੱਤਰ, ਪਵਿੱਤਰ, ਪਵਿੱਤਰ ਹੈ।+ ਸਾਰੀ ਧਰਤੀ ਉਸ ਦੀ ਮਹਿਮਾ ਨਾਲ ਭਰੀ ਹੋਈ ਹੈ।” ਹਿਜ਼ਕੀਏਲ 10:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਯਹੋਵਾਹ ਦੀ ਮਹਿਮਾ+ ਜੋ ਕਰੂਬੀਆਂ ਦੇ ਉੱਤੇ ਠਹਿਰੀ ਹੋਈ ਸੀ, ਪਵਿੱਤਰ ਸਥਾਨ ਦੇ ਦਰਵਾਜ਼ੇ ʼਤੇ ਆ ਗਈ ਅਤੇ ਮੰਦਰ ਹੌਲੀ-ਹੌਲੀ ਬੱਦਲ ਨਾਲ ਭਰ ਗਿਆ+ ਅਤੇ ਵਿਹੜਾ ਯਹੋਵਾਹ ਦੀ ਮਹਿਮਾ ਦੇ ਨੂਰ ਨਾਲ ਭਰਿਆ ਹੋਇਆ ਸੀ।
3 ਉਨ੍ਹਾਂ ਨੇ ਇਕ-ਦੂਜੇ ਨੂੰ ਪੁਕਾਰ ਕੇ ਕਿਹਾ: “ਸੈਨਾਵਾਂ ਦਾ ਯਹੋਵਾਹ ਪਵਿੱਤਰ, ਪਵਿੱਤਰ, ਪਵਿੱਤਰ ਹੈ।+ ਸਾਰੀ ਧਰਤੀ ਉਸ ਦੀ ਮਹਿਮਾ ਨਾਲ ਭਰੀ ਹੋਈ ਹੈ।”
4 ਯਹੋਵਾਹ ਦੀ ਮਹਿਮਾ+ ਜੋ ਕਰੂਬੀਆਂ ਦੇ ਉੱਤੇ ਠਹਿਰੀ ਹੋਈ ਸੀ, ਪਵਿੱਤਰ ਸਥਾਨ ਦੇ ਦਰਵਾਜ਼ੇ ʼਤੇ ਆ ਗਈ ਅਤੇ ਮੰਦਰ ਹੌਲੀ-ਹੌਲੀ ਬੱਦਲ ਨਾਲ ਭਰ ਗਿਆ+ ਅਤੇ ਵਿਹੜਾ ਯਹੋਵਾਹ ਦੀ ਮਹਿਮਾ ਦੇ ਨੂਰ ਨਾਲ ਭਰਿਆ ਹੋਇਆ ਸੀ।