-
ਹਿਜ਼ਕੀਏਲ 10:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਮੈਂ ਦੇਖਿਆ ਕਿ ਕਰੂਬੀ ਆਪਣੇ ਖੰਭ ਉੱਪਰ ਚੁੱਕ ਕੇ ਜ਼ਮੀਨ ਤੋਂ ਉਤਾਹਾਂ ਚਲੇ ਗਏ। ਜਦੋਂ ਉਹ ਗਏ, ਤਾਂ ਪਹੀਏ ਵੀ ਉਨ੍ਹਾਂ ਦੇ ਨਾਲ ਚਲੇ ਗਏ। ਫਿਰ ਉਹ ਜਾ ਕੇ ਯਹੋਵਾਹ ਦੇ ਮੰਦਰ ਦੇ ਪੂਰਬੀ ਦਰਵਾਜ਼ੇ ʼਤੇ ਰੁਕ ਗਏ ਅਤੇ ਇਜ਼ਰਾਈਲ ਦੇ ਪਰਮੇਸ਼ੁਰ ਦੀ ਮਹਿਮਾ ਉਨ੍ਹਾਂ ਦੇ ਉੱਪਰ ਸੀ।+
-
-
ਹਿਜ਼ਕੀਏਲ 44:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
44 ਉਹ ਮੈਨੂੰ ਪਵਿੱਤਰ ਸਥਾਨ ਦੇ ਬਾਹਰਲੇ ਦਰਵਾਜ਼ੇ ਕੋਲ ਵਾਪਸ ਲੈ ਆਇਆ ਜੋ ਪੂਰਬ ਵੱਲ ਸੀ+ ਅਤੇ ਇਹ ਦਰਵਾਜ਼ਾ ਬੰਦ ਸੀ।+ 2 ਫਿਰ ਯਹੋਵਾਹ ਨੇ ਮੈਨੂੰ ਕਿਹਾ: “ਇਹ ਦਰਵਾਜ਼ਾ ਬੰਦ ਰਹੇਗਾ। ਇਹ ਖੋਲ੍ਹਿਆ ਨਹੀਂ ਜਾਵੇਗਾ ਅਤੇ ਕੋਈ ਵੀ ਇਨਸਾਨ ਇਸ ਰਾਹੀਂ ਅੰਦਰ ਨਹੀਂ ਆਵੇਗਾ ਕਿਉਂਕਿ ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਸ ਰਾਹੀਂ ਅੰਦਰ ਆਇਆ ਹੈ+ ਜਿਸ ਕਰਕੇ ਇਸ ਨੂੰ ਬੰਦ ਰੱਖਿਆ ਜਾਵੇ।
-