1 ਇਤਿਹਾਸ 26:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਦਰਬਾਨਾਂ+ ਦੀਆਂ ਟੋਲੀਆਂ ਇਹ ਸਨ: ਕੋਰਹ ਦੇ ਵੰਸ਼ ਵਿੱਚੋਂ, ਆਸਾਫ਼ ਦੇ ਪੁੱਤਰਾਂ ਵਿੱਚੋਂ ਕੋਰੇ ਦਾ ਪੁੱਤਰ ਮਸ਼ਲਮਯਾਹ।+