46 ਰੋਟੀ ਖਾਣ ਵਾਲੇ ਜਿਸ ਕਮਰੇ ਦਾ ਮੂੰਹ ਉੱਤਰ ਵੱਲ ਹੈ, ਉਹ ਉਨ੍ਹਾਂ ਪੁਜਾਰੀਆਂ ਲਈ ਹੈ ਜਿਨ੍ਹਾਂ ਨੂੰ ਵੇਦੀ ʼਤੇ ਸੇਵਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।+ ਉਹ ਸਾਦੋਕ ਦੇ ਪੁੱਤਰ ਹਨ+ ਅਤੇ ਉਨ੍ਹਾਂ ਲੇਵੀਆਂ ਵਿੱਚੋਂ ਹਨ ਜਿਨ੍ਹਾਂ ਨੂੰ ਯਹੋਵਾਹ ਦੇ ਹਜ਼ੂਰ ਆ ਕੇ ਉਸ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।”+