-
ਹਿਜ਼ਕੀਏਲ 42:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਪੁਜਾਰੀ ਜੋ ਲਿਬਾਸ ਪਾ ਕੇ ਸੇਵਾ ਕਰਦੇ ਹਨ, ਉਹ ਉਸ ਲਿਬਾਸ ਵਿਚ ਪਵਿੱਤਰ ਸਥਾਨ ਤੋਂ ਬਾਹਰਲੇ ਵਿਹੜੇ ਵਿਚ ਨਾ ਜਾਣ ਕਿਉਂਕਿ ਇਹ ਲਿਬਾਸ ਪਵਿੱਤਰ ਹੈ।+ ਉਹ ਹੋਰ ਕੱਪੜੇ ਪਾ ਕੇ ਉਨ੍ਹਾਂ ਥਾਵਾਂ ʼਤੇ ਜਾਣ ਜਿੱਥੇ ਆਮ ਲੋਕਾਂ ਨੂੰ ਆਉਣ ਦੀ ਇਜਾਜ਼ਤ ਹੈ।”
-