-
2 ਇਤਿਹਾਸ 8:12, 13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਫਿਰ ਸੁਲੇਮਾਨ ਨੇ ਯਹੋਵਾਹ ਲਈ ਯਹੋਵਾਹ ਦੀ ਵੇਦੀ+ ਉੱਤੇ ਹੋਮ-ਬਲ਼ੀਆਂ ਚੜ੍ਹਾਈਆਂ+ ਜੋ ਉਸ ਨੇ ਦਲਾਨ ਦੇ ਅੱਗੇ ਬਣਾਈ ਸੀ।+ 13 ਉਹ ਰੋਜ਼ ਦੇ ਦਸਤੂਰ ਮੁਤਾਬਕ ਅਤੇ ਮੂਸਾ ਦੇ ਹੁਕਮ ਅਨੁਸਾਰ ਸਬਤ,+ ਮੱਸਿਆ*+ ਅਤੇ ਸਾਲ ਵਿਚ ਤਿੰਨ ਵਾਰ ਮਨਾਏ ਜਾਂਦੇ ਇਨ੍ਹਾਂ ਤਿਉਹਾਰਾਂ ʼਤੇ ਬਲੀਦਾਨ ਚੜ੍ਹਾਉਂਦਾ ਸੀ+—ਬੇਖਮੀਰੀ ਰੋਟੀ ਦਾ ਤਿਉਹਾਰ,+ ਹਫ਼ਤਿਆਂ ਦਾ ਤਿਉਹਾਰ+ ਅਤੇ ਛੱਪਰਾਂ ਦਾ ਤਿਉਹਾਰ।+
-