-
ਹਿਜ਼ਕੀਏਲ 46:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਮੁਖੀ ਬਾਹਰਲੇ ਵਿਹੜੇ ਤੋਂ ਪੂਰਬੀ ਦਰਵਾਜ਼ੇ ਦੀ ਦਲਾਨ ਵਿਚ ਆਵੇਗਾ+ ਅਤੇ ਦਰਵਾਜ਼ੇ ਦੀ ਚੁਗਾਠ ਕੋਲ ਖੜ੍ਹਾ ਹੋਵੇਗਾ। ਪੁਜਾਰੀ ਉਸ ਦੁਆਰਾ ਲਿਆਂਦੀ ਹੋਮ-ਬਲ਼ੀ ਅਤੇ ਸ਼ਾਂਤੀ-ਬਲ਼ੀਆਂ ਚੜ੍ਹਾਉਣਗੇ ਅਤੇ ਉਹ ਦਰਵਾਜ਼ੇ ਦੀ ਦਹਿਲੀਜ਼ ʼਤੇ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਏਗਾ ਅਤੇ ਫਿਰ ਬਾਹਰ ਚਲਾ ਜਾਵੇਗਾ। ਪਰ ਦਰਵਾਜ਼ਾ ਸ਼ਾਮ ਤਕ ਬੰਦ ਨਹੀਂ ਕੀਤਾ ਜਾਣਾ ਚਾਹੀਦਾ।
-