-
ਹਿਜ਼ਕੀਏਲ 45:24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਉਹ ਹਰ ਜਵਾਨ ਬਲਦ ਅਤੇ ਹਰ ਭੇਡੂ ਦੇ ਨਾਲ ਇਕ-ਇਕ ਏਫਾ ਅਨਾਜ ਦਾ ਚੜ੍ਹਾਵਾ ਅਤੇ ਹਰ ਏਫਾ ਅਨਾਜ ਦੇ ਚੜ੍ਹਾਵੇ ਨਾਲ ਇਕ ਹੀਨ* ਤੇਲ ਦੇਵੇਗਾ।
-
-
ਹਿਜ਼ਕੀਏਲ 46:6, 7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਉਹ ਮੱਸਿਆ ਦੇ ਦਿਨ ਇੱਜੜ ਵਿੱਚੋਂ ਬਿਨਾਂ ਨੁਕਸ ਵਾਲਾ ਇਕ ਜਵਾਨ ਬਲਦ, ਛੇ ਲੇਲੇ ਅਤੇ ਇਕ ਭੇਡੂ ਚੜ੍ਹਾਵੇਗਾ। ਇਨ੍ਹਾਂ ਸਾਰੇ ਜਾਨਵਰਾਂ ਵਿਚ ਕੋਈ ਨੁਕਸ ਨਹੀਂ ਹੋਣਾ ਚਾਹੀਦਾ।+ 7 ਉਸ ਨੂੰ ਜਵਾਨ ਬਲਦ ਅਤੇ ਭੇਡੂ ਦੇ ਨਾਲ ਇਕ-ਇਕ ਏਫਾ ਅਨਾਜ ਦਾ ਚੜ੍ਹਾਵਾ ਚੜ੍ਹਾਉਣਾ ਚਾਹੀਦਾ ਹੈ ਅਤੇ ਉਹ ਲੇਲਿਆਂ ਦੇ ਨਾਲ ਉੱਨਾ ਅਨਾਜ ਦਾ ਚੜ੍ਹਾਵਾ ਦੇਵੇ ਜਿੰਨਾ ਉਹ ਦੇ ਸਕਦਾ ਹੈ। ਨਾਲੇ ਉਹ ਹਰ ਏਫਾ ਦੇ ਨਾਲ ਇਕ ਹੀਨ ਤੇਲ ਦੇਵੇ।
-