ਜ਼ਕਰਯਾਹ 14:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਉਸ ਦਿਨ ਯਰੂਸ਼ਲਮ ਤੋਂ ਜ਼ਿੰਦਗੀ ਦੇਣ ਵਾਲਾ ਪਾਣੀ+ ਵਹੇਗਾ।+ ਅੱਧਾ ਪਾਣੀ ਪੂਰਬੀ ਸਮੁੰਦਰ* ਵੱਲ+ ਅਤੇ ਅੱਧਾ ਪੱਛਮੀ ਸਮੁੰਦਰ* ਵੱਲ ਵਹੇਗਾ।+ ਇਸ ਤਰ੍ਹਾਂ ਗਰਮੀਆਂ ਅਤੇ ਸਰਦੀਆਂ ਵਿਚ ਹੋਵੇਗਾ।
8 ਉਸ ਦਿਨ ਯਰੂਸ਼ਲਮ ਤੋਂ ਜ਼ਿੰਦਗੀ ਦੇਣ ਵਾਲਾ ਪਾਣੀ+ ਵਹੇਗਾ।+ ਅੱਧਾ ਪਾਣੀ ਪੂਰਬੀ ਸਮੁੰਦਰ* ਵੱਲ+ ਅਤੇ ਅੱਧਾ ਪੱਛਮੀ ਸਮੁੰਦਰ* ਵੱਲ ਵਹੇਗਾ।+ ਇਸ ਤਰ੍ਹਾਂ ਗਰਮੀਆਂ ਅਤੇ ਸਰਦੀਆਂ ਵਿਚ ਹੋਵੇਗਾ।