ਹਿਜ਼ਕੀਏਲ 47:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 “ਪੂਰਬੀ ਸਰਹੱਦ ਹੌਰਾਨ ਤੋਂ ਲੈ ਕੇ ਦਮਿਸਕ ਤਕ ਯਰਦਨ ਦੇ ਨਾਲ-ਨਾਲ ਜਾਂਦੀ ਹੈ ਜੋ ਗਿਲਆਦ+ ਅਤੇ ਇਜ਼ਰਾਈਲ ਦੇਸ਼ ਦੇ ਵਿਚਕਾਰ ਹੈ। ਤੁਸੀਂ ਉੱਤਰੀ ਸਰਹੱਦ ਤੋਂ ਪੂਰਬੀ ਸਮੁੰਦਰ* ਤਕ ਸਰਹੱਦ ਠਹਿਰਾਉਣੀ। ਇਹ ਪੂਰਬੀ ਸਰਹੱਦ ਹੈ।
18 “ਪੂਰਬੀ ਸਰਹੱਦ ਹੌਰਾਨ ਤੋਂ ਲੈ ਕੇ ਦਮਿਸਕ ਤਕ ਯਰਦਨ ਦੇ ਨਾਲ-ਨਾਲ ਜਾਂਦੀ ਹੈ ਜੋ ਗਿਲਆਦ+ ਅਤੇ ਇਜ਼ਰਾਈਲ ਦੇਸ਼ ਦੇ ਵਿਚਕਾਰ ਹੈ। ਤੁਸੀਂ ਉੱਤਰੀ ਸਰਹੱਦ ਤੋਂ ਪੂਰਬੀ ਸਮੁੰਦਰ* ਤਕ ਸਰਹੱਦ ਠਹਿਰਾਉਣੀ। ਇਹ ਪੂਰਬੀ ਸਰਹੱਦ ਹੈ।