48 “ਇਹ ਗੋਤਾਂ ਦੇ ਨਾਵਾਂ ਅਨੁਸਾਰ ਉਨ੍ਹਾਂ ਦੇ ਹਿੱਸੇ ਹਨ ਜੋ ਉੱਤਰ ਵੱਲੋਂ ਸ਼ੁਰੂ ਹੁੰਦੇ ਹਨ: ਦਾਨ ਦਾ ਹਿੱਸਾ+ ਹਥਲੋਨ ਨੂੰ ਜਾਂਦੇ ਰਾਹ ਦੇ ਨਾਲ-ਨਾਲ ਲੇਬੋ-ਹਮਾਥ+ ਤਕ ਅਤੇ ਉੱਥੋਂ ਉੱਤਰ ਵਿਚ ਦਮਿਸਕ ਦੀ ਸਰਹੱਦ ਅਤੇ ਹਮਾਥ ਦੇ ਇਲਾਕੇ+ ਦੇ ਨਾਲ-ਨਾਲ ਹਸਰ-ਏਨਾਨ ਤਕ ਹੈ। ਇਹ ਪੂਰਬੀ ਸਰਹੱਦ ਤੋਂ ਲੈ ਕੇ ਪੱਛਮੀ ਸਰਹੱਦ ਤਕ ਫੈਲਿਆ ਹੈ।