ਕਹਾਉਤਾਂ 15:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਯਹੋਵਾਹ ਦੀਆਂ ਅੱਖਾਂ ਹਰ ਪਾਸੇ ਲੱਗੀਆਂ ਰਹਿੰਦੀਆਂ ਹਨ,ਉਹ ਭਲੇ-ਬੁਰੇ ਦੋਹਾਂ ਨੂੰ ਦੇਖਦੀਆਂ ਹਨ।+ ਜ਼ਕਰਯਾਹ 4:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਛੋਟੀ ਸ਼ੁਰੂਆਤ* ਦੇ ਦਿਨ ਨੂੰ ਕੋਈ ਵੀ ਤੁੱਛ ਨਾ ਜਾਣੇ।+ ਉਹ ਖ਼ੁਸ਼ ਹੋਣਗੇ ਅਤੇ ਜ਼ਰੁਬਾਬਲ ਦੇ ਹੱਥ ਵਿਚ ਸਾਹਲ* ਦੇਖਣਗੇ। ਇਹ ਸੱਤ ਅੱਖਾਂ ਯਹੋਵਾਹ ਦੀਆਂ ਅੱਖਾਂ ਹਨ ਜੋ ਸਾਰੀ ਧਰਤੀ ਉੱਤੇ ਦੇਖਦੀਆਂ ਫਿਰਦੀਆਂ ਹਨ।”+
10 ਛੋਟੀ ਸ਼ੁਰੂਆਤ* ਦੇ ਦਿਨ ਨੂੰ ਕੋਈ ਵੀ ਤੁੱਛ ਨਾ ਜਾਣੇ।+ ਉਹ ਖ਼ੁਸ਼ ਹੋਣਗੇ ਅਤੇ ਜ਼ਰੁਬਾਬਲ ਦੇ ਹੱਥ ਵਿਚ ਸਾਹਲ* ਦੇਖਣਗੇ। ਇਹ ਸੱਤ ਅੱਖਾਂ ਯਹੋਵਾਹ ਦੀਆਂ ਅੱਖਾਂ ਹਨ ਜੋ ਸਾਰੀ ਧਰਤੀ ਉੱਤੇ ਦੇਖਦੀਆਂ ਫਿਰਦੀਆਂ ਹਨ।”+