ਹਿਜ਼ਕੀਏਲ 12:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 “ਹੇ ਮਨੁੱਖ ਦੇ ਪੁੱਤਰ, ਇਜ਼ਰਾਈਲ ਦੇ ਲੋਕ* ਇਹ ਕਹਿ ਰਹੇ ਹਨ, ‘ਇਹ ਆਦਮੀ ਜੋ ਦਰਸ਼ਣ ਦੇਖਦਾ ਹੈ, ਉਹ ਲੰਬੇ ਸਮੇਂ ਬਾਅਦ ਪੂਰਾ ਹੋਵੇਗਾ ਅਤੇ ਇਸ ਦੀਆਂ ਭਵਿੱਖਬਾਣੀਆਂ ਸਾਲਾਂ ਬਾਅਦ ਪੂਰੀਆਂ ਹੋਣਗੀਆਂ।’+
27 “ਹੇ ਮਨੁੱਖ ਦੇ ਪੁੱਤਰ, ਇਜ਼ਰਾਈਲ ਦੇ ਲੋਕ* ਇਹ ਕਹਿ ਰਹੇ ਹਨ, ‘ਇਹ ਆਦਮੀ ਜੋ ਦਰਸ਼ਣ ਦੇਖਦਾ ਹੈ, ਉਹ ਲੰਬੇ ਸਮੇਂ ਬਾਅਦ ਪੂਰਾ ਹੋਵੇਗਾ ਅਤੇ ਇਸ ਦੀਆਂ ਭਵਿੱਖਬਾਣੀਆਂ ਸਾਲਾਂ ਬਾਅਦ ਪੂਰੀਆਂ ਹੋਣਗੀਆਂ।’+