-
ਹਿਜ਼ਕੀਏਲ 20:46ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
46 “ਹੇ ਮਨੁੱਖ ਦੇ ਪੁੱਤਰ, ਦੱਖਣ ਵੱਲ ਆਪਣਾ ਮੂੰਹ ਕਰ ਅਤੇ ਦੱਖਣ ਨੂੰ ਕਹਿ ਅਤੇ ਦੱਖਣ ਦੇ ਜੰਗਲੀ ਇਲਾਕੇ ਖ਼ਿਲਾਫ਼ ਭਵਿੱਖਬਾਣੀ ਕਰ।
-
-
ਹਿਜ਼ਕੀਏਲ 21:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 “ਹੇ ਮਨੁੱਖ ਦੇ ਪੁੱਤਰ, ਆਪਣਾ ਮੂੰਹ ਯਰੂਸ਼ਲਮ ਵੱਲ ਕਰ ਕੇ ਪਵਿੱਤਰ ਸਥਾਨਾਂ ਦੇ ਖ਼ਿਲਾਫ਼ ਐਲਾਨ ਕਰ ਅਤੇ ਇਜ਼ਰਾਈਲ ਖ਼ਿਲਾਫ਼ ਭਵਿੱਖਬਾਣੀ ਕਰ।
-