ਉਤਪਤ 38:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਯਹੂਦਾਹ ਨੇ ਸੜਕ ਕਿਨਾਰੇ ਬੈਠੀ ਤਾਮਾਰ ਨੂੰ ਜਾ ਕੇ ਕਿਹਾ: “ਕੀ ਤੂੰ ਮੇਰੇ ਨਾਲ ਸੰਬੰਧ ਕਾਇਮ ਕਰੇਂਗੀ?” ਉਸ ਨੂੰ ਪਤਾ ਨਹੀਂ ਸੀ ਕਿ ਉਹ ਉਸ ਦੀ ਨੂੰਹ ਸੀ।+ ਪਰ ਤਾਮਾਰ ਨੇ ਕਿਹਾ: “ਤੂੰ ਮੇਰੇ ਨਾਲ ਸੰਬੰਧ ਕਾਇਮ ਕਰਨ ਦੇ ਬਦਲੇ ਮੈਨੂੰ ਕੀ ਦੇਵੇਂਗਾ?”
16 ਯਹੂਦਾਹ ਨੇ ਸੜਕ ਕਿਨਾਰੇ ਬੈਠੀ ਤਾਮਾਰ ਨੂੰ ਜਾ ਕੇ ਕਿਹਾ: “ਕੀ ਤੂੰ ਮੇਰੇ ਨਾਲ ਸੰਬੰਧ ਕਾਇਮ ਕਰੇਂਗੀ?” ਉਸ ਨੂੰ ਪਤਾ ਨਹੀਂ ਸੀ ਕਿ ਉਹ ਉਸ ਦੀ ਨੂੰਹ ਸੀ।+ ਪਰ ਤਾਮਾਰ ਨੇ ਕਿਹਾ: “ਤੂੰ ਮੇਰੇ ਨਾਲ ਸੰਬੰਧ ਕਾਇਮ ਕਰਨ ਦੇ ਬਦਲੇ ਮੈਨੂੰ ਕੀ ਦੇਵੇਂਗਾ?”