-
ਹਿਜ਼ਕੀਏਲ 23:25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਮੈਂ ਆਪਣਾ ਗੁੱਸਾ ਤੇਰੇ ʼਤੇ ਵਰ੍ਹਾਵਾਂਗਾ ਅਤੇ ਉਹ ਗੁੱਸੇ ਵਿਚ ਆ ਕੇ ਤੇਰਾ ਬਹੁਤ ਮਾੜਾ ਹਾਲ ਕਰਨਗੇ। ਉਹ ਤੇਰੇ ਨੱਕ-ਕੰਨ ਵੱਢ ਸੁੱਟਣਗੇ ਅਤੇ ਜਿਹੜੇ ਲੋਕ ਬਚ ਜਾਣਗੇ, ਉਹ ਤਲਵਾਰ ਨਾਲ ਮਾਰੇ ਜਾਣਗੇ। ਉਹ ਤੇਰੇ ਧੀਆਂ-ਪੁੱਤਰਾਂ ਨੂੰ ਲੈ ਜਾਣਗੇ ਅਤੇ ਜਿਹੜੇ ਬਚ ਜਾਣਗੇ, ਉਨ੍ਹਾਂ ਨੂੰ ਅੱਗ ਭਸਮ ਕਰ ਦੇਵੇਗੀ।+
-