-
ਹਿਜ਼ਕੀਏਲ 23:46, 47ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
46 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਉਨ੍ਹਾਂ ਦੇ ਖ਼ਿਲਾਫ਼ ਇਕ ਫ਼ੌਜ ਲਿਆਂਦੀ ਜਾਵੇਗੀ ਅਤੇ ਉਹ ਉਨ੍ਹਾਂ ਦਾ ਅਜਿਹਾ ਹਸ਼ਰ ਕਰਨਗੇ ਕਿ ਸਾਰੇ ਲੋਕ ਖ਼ੌਫ਼ ਖਾਣਗੇ ਅਤੇ ਉਨ੍ਹਾਂ ਨੂੰ ਲੁੱਟ ਲਿਆ ਜਾਵੇਗਾ।+ 47 ਫ਼ੌਜ ਉਨ੍ਹਾਂ ʼਤੇ ਵਗਾਹ ਕੇ ਪੱਥਰ ਮਾਰੇਗੀ+ ਅਤੇ ਉਨ੍ਹਾਂ ਨੂੰ ਤਲਵਾਰਾਂ ਨਾਲ ਵੱਢ ਸੁੱਟੇਗੀ। ਉਹ ਉਨ੍ਹਾਂ ਦੇ ਧੀਆਂ-ਪੁੱਤਰਾਂ ਨੂੰ ਮਾਰ ਮੁਕਾਵੇਗੀ+ ਅਤੇ ਉਨ੍ਹਾਂ ਦੇ ਘਰਾਂ ਨੂੰ ਅੱਗ ਨਾਲ ਸਾੜ ਸੁੱਟੇਗੀ।+
-
-
ਹੱਬਕੂਕ 1:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਉਹ ਧਰਤੀ ʼਤੇ ਦੂਰ-ਦੂਰ ਤਕ ਜਾਂਦੇ ਹਨ
ਅਤੇ ਉਹ ਪਰਾਏ ਘਰਾਂ ʼਤੇ ਕਬਜ਼ਾ ਕਰਦੇ ਹਨ।+
-