-
ਹਿਜ਼ਕੀਏਲ 21:24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 “ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਤੁਸੀਂ ਆਪਣੇ ਗੁਨਾਹ ਜ਼ਾਹਰ ਕਰ ਕੇ ਅਤੇ ਆਪਣੇ ਸਾਰੇ ਕੰਮਾਂ ਰਾਹੀਂ ਆਪਣੇ ਪਾਪ ਪ੍ਰਗਟ ਕਰ ਕੇ ਆਪਣਾ ਅਪਰਾਧ ਚੇਤੇ ਕਰਾਇਆ ਹੈ। ਹੁਣ ਕਿਉਂਕਿ ਤੁਹਾਨੂੰ ਯਾਦ ਕੀਤਾ ਗਿਆ ਹੈ, ਇਸ ਲਈ ਦੁਸ਼ਮਣ ਤੁਹਾਨੂੰ ਜ਼ਬਰਦਸਤੀ ਲੈ ਜਾਵੇਗਾ।’
-