-
1 ਰਾਜਿਆਂ 14:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਉਹ ਇਜ਼ਰਾਈਲ ਨੂੰ ਤਿਆਗ ਦੇਵੇਗਾ, ਹਾਂ, ਉਨ੍ਹਾਂ ਪਾਪਾਂ ਕਰਕੇ ਜੋ ਯਾਰਾਬੁਆਮ ਨੇ ਕੀਤੇ ਅਤੇ ਜੋ ਪਾਪ ਉਸ ਨੇ ਇਜ਼ਰਾਈਲ ਤੋਂ ਕਰਵਾਏ।”+
-
-
1 ਰਾਜਿਆਂ 21:25, 26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਸੱਚ-ਮੁੱਚ, ਅਹਾਬ+ ਵਰਗਾ ਅੱਜ ਤਕ ਕੋਈ ਨਹੀਂ ਹੋਇਆ ਜਿਸ ਨੇ ਆਪਣੀ ਪਤਨੀ ਈਜ਼ਬਲ+ ਦੀ ਚੁੱਕ ਵਿਚ ਆ ਕੇ ਉਹੀ ਕਰਨ ਦੀ ਪੱਕੀ ਠਾਣੀ ਹੋਈ ਸੀ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਹੈ। 26 ਉਸ ਨੇ ਘਿਣਾਉਣੀਆਂ ਮੂਰਤਾਂ* ਪਿੱਛੇ ਲੱਗ ਕੇ ਸਭ ਤੋਂ ਭੈੜਾ ਕੰਮ ਕੀਤਾ, ਠੀਕ ਜਿਵੇਂ ਸਾਰੇ ਅਮੋਰੀਆਂ ਨੇ ਕੀਤਾ ਸੀ ਜਿਨ੍ਹਾਂ ਨੂੰ ਯਹੋਵਾਹ ਨੇ ਇਜ਼ਰਾਈਲੀਆਂ ਦੇ ਅੱਗਿਓਂ ਭਜਾ ਦਿੱਤਾ ਸੀ।’”+
-