ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਿਰਮਿਯਾਹ 3:6-8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 6 ਰਾਜਾ ਯੋਸੀਯਾਹ+ ਦੇ ਦਿਨਾਂ ਵਿਚ ਯਹੋਵਾਹ ਨੇ ਮੈਨੂੰ ਕਿਹਾ: “ਕੀ ਤੂੰ ਦੇਖਿਆ ਕਿ ਬੇਵਫ਼ਾ ਇਜ਼ਰਾਈਲ ਨੇ ਕੀ ਕੀਤਾ ਹੈ? ਉਸ ਨੇ ਹਰ ਉੱਚੇ ਪਹਾੜ ʼਤੇ ਜਾ ਕੇ ਅਤੇ ਹਰ ਸੰਘਣੇ ਦਰਖ਼ਤ ਦੇ ਥੱਲੇ ਵੇਸਵਾਗਿਰੀ ਕੀਤੀ।+ 7 ਭਾਵੇਂ ਕਿ ਉਸ ਨੇ ਇਹ ਸਭ ਕੁਝ ਕੀਤਾ, ਫਿਰ ਵੀ ਮੈਂ ਉਸ ਨੂੰ ਆਪਣੇ ਕੋਲ ਵਾਪਸ ਬੁਲਾਉਂਦਾ ਰਿਹਾ,+ ਪਰ ਉਹ ਮੇਰੇ ਕੋਲ ਵਾਪਸ ਨਾ ਆਈ। ਯਹੂਦਾਹ ਆਪਣੀ ਧੋਖੇਬਾਜ਼ ਭੈਣ ਇਜ਼ਰਾਈਲ ਨੂੰ ਬੱਸ ਦੇਖਦੀ ਰਹੀ।+ 8 ਜਦ ਮੈਂ ਇਹ ਦੇਖਿਆ, ਤਾਂ ਮੈਂ ਬੇਵਫ਼ਾ ਇਜ਼ਰਾਈਲ ਨੂੰ ਉਸ ਦੀ ਹਰਾਮਕਾਰੀ ਕਰਕੇ+ ਤਲਾਕਨਾਮਾ ਦੇ ਕੇ ਭੇਜ ਦਿੱਤਾ।+ ਪਰ ਇਹ ਦੇਖ ਕੇ ਉਸ ਦੀ ਧੋਖੇਬਾਜ਼ ਭੈਣ ਯਹੂਦਾਹ ਨਹੀਂ ਡਰੀ ਅਤੇ ਉਸ ਨੇ ਵੀ ਜਾ ਕੇ ਵੇਸਵਾਗਿਰੀ ਕੀਤੀ।+

  • ਹਿਜ਼ਕੀਏਲ 16:46, 47
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 46 “‘ਤੇਰੀ ਵੱਡੀ ਭੈਣ ਸਾਮਰਿਯਾ+ ਹੈ ਜੋ ਆਪਣੀਆਂ ਧੀਆਂ* ਨਾਲ ਤੇਰੇ ਉੱਤਰ ਵਿਚ* ਵੱਸਦੀ ਹੈ+ ਅਤੇ ਤੇਰੀ ਛੋਟੀ ਭੈਣ ਸਦੂਮ+ ਆਪਣੀਆਂ ਧੀਆਂ+ ਨਾਲ ਤੇਰੇ ਦੱਖਣ ਵਿਚ* ਵੱਸਦੀ ਹੈ। 47 ਤੂੰ ਨਾ ਸਿਰਫ਼ ਉਨ੍ਹਾਂ ਦੇ ਰਾਹਾਂ ʼਤੇ ਤੁਰੀ ਅਤੇ ਉਨ੍ਹਾਂ ਵਰਗੇ ਘਿਣਾਉਣੇ ਕੰਮ ਕੀਤੇ, ਸਗੋਂ ਤੂੰ ਥੋੜ੍ਹੇ ਹੀ ਸਮੇਂ ਵਿਚ ਉਨ੍ਹਾਂ ਤੋਂ ਵੀ ਜ਼ਿਆਦਾ ਬਦਚਲਣ ਬਣ ਗਈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ