-
ਹਿਜ਼ਕੀਏਲ 11:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 “ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਤੂੰ ਇਸ ਸ਼ਹਿਰ ਵਿਚ ਜਿਹੜੀਆਂ ਲਾਸ਼ਾਂ ਖਿਲਾਰੀਆਂ ਹਨ, ਉਹ ਮਾਸ ਹੈ ਅਤੇ ਇਹ ਸ਼ਹਿਰ ਪਤੀਲਾ ਹੈ।+ ਪਰ ਤੈਨੂੰ ਇਸ ਵਿੱਚੋਂ ਬਾਹਰ ਕੱਢਿਆ ਜਾਵੇਗਾ।’”
-