-
ਕਹਾਉਤਾਂ 17:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਸਮਝਦਾਰ ʼਤੇ ਇਕ ਝਿੜਕ,
ਮੂਰਖ ਦੇ ਸੌ ਕੋਰੜੇ ਮਾਰਨ ਨਾਲੋਂ ਗਹਿਰਾ ਅਸਰ ਕਰਦੀ ਹੈ।+
-
-
ਹਿਜ਼ਕੀਏਲ 33:14, 15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 “‘ਜਦੋਂ ਮੈਂ ਕਿਸੇ ਦੁਸ਼ਟ ਨੂੰ ਕਹਿੰਦਾ ਹਾਂ: “ਤੂੰ ਜ਼ਰੂਰ ਮਰ ਜਾਵੇਂਗਾ,” ਪਰ ਜੇ ਉਹ ਆਪਣੇ ਪਾਪ ਦੇ ਰਾਹ ਤੋਂ ਮੁੜ ਆਉਂਦਾ ਹੈ ਅਤੇ ਸਹੀ ਕੰਮ ਕਰਦਾ ਹੈ ਅਤੇ ਨਿਆਂ ਮੁਤਾਬਕ ਚੱਲਦਾ ਹੈ+ 15 ਅਤੇ ਉਹ ਗਹਿਣੇ ਰੱਖੀ ਚੀਜ਼ ਮੋੜ ਦਿੰਦਾ ਹੈ,+ ਲੁੱਟੀ ਹੋਈ ਚੀਜ਼ ਵਾਪਸ ਦੇ ਦਿੰਦਾ ਹੈ+ ਅਤੇ ਗ਼ਲਤ ਕੰਮ ਛੱਡ ਕੇ ਉਨ੍ਹਾਂ ਨਿਯਮਾਂ ਉੱਤੇ ਚੱਲਦਾ ਹੈ ਜਿਨ੍ਹਾਂ ʼਤੇ ਚੱਲ ਕੇ ਜ਼ਿੰਦਗੀ ਮਿਲ ਸਕਦੀ ਹੈ, ਤਾਂ ਉਹ ਜ਼ਰੂਰ ਜੀਉਂਦਾ ਰਹੇਗਾ।+ ਉਹ ਨਹੀਂ ਮਰੇਗਾ।
-