-
ਹਿਜ਼ਕੀਏਲ 27:32ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
32 ਉਹ ਵਿਰਲਾਪ ਕਰਦੇ ਹੋਏ ਤੇਰੇ ਲਈ ਮਾਤਮ ਦਾ ਇਹ ਗੀਤ ਗਾਉਣਗੇ ਅਤੇ ਵੈਣ ਪਾਉਣਗੇ:
‘ਸੋਰ ਵਰਗਾ ਕੌਣ ਹੈ ਜੋ ਹੁਣ ਸਮੁੰਦਰ ਦੀਆਂ ਗਹਿਰਾਈਆਂ ਵਿਚ ਖ਼ਾਮੋਸ਼ ਪਿਆ ਹੈ?+
-