1 ਰਾਜਿਆਂ 10:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਰਾਜੇ ਦੇ ਤਰਸ਼ੀਸ਼+ ਦੇ ਜਹਾਜ਼ ਸਮੁੰਦਰ ਵਿਚ ਹੀਰਾਮ ਦੇ ਜਹਾਜ਼ਾਂ ਨਾਲ ਸਨ। ਹਰ ਤੀਸਰੇ ਸਾਲ ਇਕ ਵਾਰ ਤਰਸ਼ੀਸ਼ ਦੇ ਜਹਾਜ਼ ਸੋਨੇ, ਚਾਂਦੀ, ਹਾਥੀ-ਦੰਦਾਂ,+ ਬਾਂਦਰਾਂ ਅਤੇ ਮੋਰਾਂ ਨਾਲ ਲੱਦੇ ਹੋਏ ਆਉਂਦੇ ਸਨ।
22 ਰਾਜੇ ਦੇ ਤਰਸ਼ੀਸ਼+ ਦੇ ਜਹਾਜ਼ ਸਮੁੰਦਰ ਵਿਚ ਹੀਰਾਮ ਦੇ ਜਹਾਜ਼ਾਂ ਨਾਲ ਸਨ। ਹਰ ਤੀਸਰੇ ਸਾਲ ਇਕ ਵਾਰ ਤਰਸ਼ੀਸ਼ ਦੇ ਜਹਾਜ਼ ਸੋਨੇ, ਚਾਂਦੀ, ਹਾਥੀ-ਦੰਦਾਂ,+ ਬਾਂਦਰਾਂ ਅਤੇ ਮੋਰਾਂ ਨਾਲ ਲੱਦੇ ਹੋਏ ਆਉਂਦੇ ਸਨ।