ਹਿਜ਼ਕੀਏਲ 28:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਖ਼ੂਬਸੂਰਤ ਹੋਣ ਕਰਕੇ ਤੇਰਾ ਦਿਲ ਘਮੰਡੀ ਹੋ ਗਿਆ।+ ਆਪਣੀ ਸ਼ਾਨੋ-ਸ਼ੌਕਤ ਕਰਕੇ ਤੂੰ ਆਪਣੀ ਬੁੱਧੀ ਭ੍ਰਿਸ਼ਟ ਕਰ ਲਈ।+ ਮੈਂ ਤੈਨੂੰ ਧਰਤੀ ਉੱਤੇ ਸੁੱਟ ਦਿਆਂਗਾ।+ ਮੈਂ ਤੈਨੂੰ ਰਾਜਿਆਂ ਸਾਮ੍ਹਣੇ ਤਮਾਸ਼ਾ ਬਣਾ ਦਿਆਂਗਾ।
17 ਖ਼ੂਬਸੂਰਤ ਹੋਣ ਕਰਕੇ ਤੇਰਾ ਦਿਲ ਘਮੰਡੀ ਹੋ ਗਿਆ।+ ਆਪਣੀ ਸ਼ਾਨੋ-ਸ਼ੌਕਤ ਕਰਕੇ ਤੂੰ ਆਪਣੀ ਬੁੱਧੀ ਭ੍ਰਿਸ਼ਟ ਕਰ ਲਈ।+ ਮੈਂ ਤੈਨੂੰ ਧਰਤੀ ਉੱਤੇ ਸੁੱਟ ਦਿਆਂਗਾ।+ ਮੈਂ ਤੈਨੂੰ ਰਾਜਿਆਂ ਸਾਮ੍ਹਣੇ ਤਮਾਸ਼ਾ ਬਣਾ ਦਿਆਂਗਾ।