1 ਰਾਜਿਆਂ 10:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਹੀਰਾਮ ਦੇ ਜਿਹੜੇ ਜਹਾਜ਼ ਓਫੀਰ ਤੋਂ ਸੋਨਾ ਲਿਆਉਂਦੇ ਸਨ,+ ਉਹ ਓਫੀਰ ਤੋਂ ਚੰਦਨ ਦੀ ਢੇਰ ਸਾਰੀ ਲੱਕੜ+ ਅਤੇ ਕੀਮਤੀ ਪੱਥਰ ਵੀ ਲਿਆਉਂਦੇ ਸਨ।+ 2 ਇਤਿਹਾਸ 9:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਰਾਜੇ ਦੇ ਜਹਾਜ਼ ਹੀਰਾਮ+ ਦੇ ਸੇਵਕਾਂ ਨਾਲ ਤਰਸ਼ੀਸ਼+ ਜਾਂਦੇ ਸਨ। ਹਰ ਤੀਸਰੇ ਸਾਲ ਇਕ ਵਾਰ ਤਰਸ਼ੀਸ਼ ਦੇ ਜਹਾਜ਼ ਸੋਨੇ, ਚਾਂਦੀ, ਹਾਥੀ-ਦੰਦਾਂ,+ ਬਾਂਦਰਾਂ ਅਤੇ ਮੋਰਾਂ ਨਾਲ ਲੱਦੇ ਹੋਏ ਆਉਂਦੇ ਸਨ। ਹਿਜ਼ਕੀਏਲ 27:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 “‘“ਤੇਰੀ ਬੇਸ਼ੁਮਾਰ ਧਨ-ਦੌਲਤ ਕਰਕੇ ਤਰਸ਼ੀਸ਼+ ਤੇਰੇ ਨਾਲ ਵਪਾਰ ਕਰਦਾ ਸੀ।+ ਇਸ ਦੇ ਲੋਕ ਤੇਰੀਆਂ ਚੀਜ਼ਾਂ ਦੇ ਬਦਲੇ ਤੈਨੂੰ ਚਾਂਦੀ, ਲੋਹਾ, ਟੀਨ ਅਤੇ ਸਿੱਕਾ ਦਿੰਦੇ ਸਨ।+
11 ਹੀਰਾਮ ਦੇ ਜਿਹੜੇ ਜਹਾਜ਼ ਓਫੀਰ ਤੋਂ ਸੋਨਾ ਲਿਆਉਂਦੇ ਸਨ,+ ਉਹ ਓਫੀਰ ਤੋਂ ਚੰਦਨ ਦੀ ਢੇਰ ਸਾਰੀ ਲੱਕੜ+ ਅਤੇ ਕੀਮਤੀ ਪੱਥਰ ਵੀ ਲਿਆਉਂਦੇ ਸਨ।+
21 ਰਾਜੇ ਦੇ ਜਹਾਜ਼ ਹੀਰਾਮ+ ਦੇ ਸੇਵਕਾਂ ਨਾਲ ਤਰਸ਼ੀਸ਼+ ਜਾਂਦੇ ਸਨ। ਹਰ ਤੀਸਰੇ ਸਾਲ ਇਕ ਵਾਰ ਤਰਸ਼ੀਸ਼ ਦੇ ਜਹਾਜ਼ ਸੋਨੇ, ਚਾਂਦੀ, ਹਾਥੀ-ਦੰਦਾਂ,+ ਬਾਂਦਰਾਂ ਅਤੇ ਮੋਰਾਂ ਨਾਲ ਲੱਦੇ ਹੋਏ ਆਉਂਦੇ ਸਨ।
12 “‘“ਤੇਰੀ ਬੇਸ਼ੁਮਾਰ ਧਨ-ਦੌਲਤ ਕਰਕੇ ਤਰਸ਼ੀਸ਼+ ਤੇਰੇ ਨਾਲ ਵਪਾਰ ਕਰਦਾ ਸੀ।+ ਇਸ ਦੇ ਲੋਕ ਤੇਰੀਆਂ ਚੀਜ਼ਾਂ ਦੇ ਬਦਲੇ ਤੈਨੂੰ ਚਾਂਦੀ, ਲੋਹਾ, ਟੀਨ ਅਤੇ ਸਿੱਕਾ ਦਿੰਦੇ ਸਨ।+