-
ਹਿਜ਼ਕੀਏਲ 30:6, 7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਯਹੋਵਾਹ ਇਹ ਕਹਿੰਦਾ ਹੈ:
‘ਮਿਸਰ ਦੇ ਮਦਦਗਾਰ ਵੀ ਡਿਗ ਪੈਣਗੇ,
ਇਸ ਦੀ ਤਾਕਤ ਅਤੇ ਘਮੰਡ ਚੂਰ-ਚੂਰ ਕਰ ਦਿੱਤਾ ਜਾਵੇਗਾ।’+
“‘ਉਹ ਦੇਸ਼ ਵਿਚ ਮਿਗਦੋਲ+ ਤੋਂ ਲੈ ਕੇ ਸਵੇਨੇਹ+ ਤਕ ਤਲਵਾਰ ਨਾਲ ਮਾਰੇ ਜਾਣਗੇ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। 7 ‘ਉਨ੍ਹਾਂ ਨੂੰ ਸਭ ਤੋਂ ਵੀਰਾਨ ਦੇਸ਼ਾਂ ਨਾਲੋਂ ਵੀ ਵੀਰਾਨ ਕਰ ਦਿੱਤਾ ਜਾਵੇਗਾ ਅਤੇ ਇਸ ਦੇ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਉਜਾੜ ਦਿੱਤਾ ਜਾਵੇਗਾ।+
-