9 ਉਸ ਦਿਨ ਮੈਂ ਜਹਾਜ਼ਾਂ ʼਤੇ ਸੰਦੇਸ਼ ਦੇਣ ਵਾਲੇ ਬੰਦੇ ਭੇਜ ਕੇ ਇਥੋਪੀਆ ਨੂੰ ਭੈ-ਭੀਤ ਕਰਾਂਗਾ ਜਿਸ ਨੂੰ ਆਪਣੇ ʼਤੇ ਹੱਦੋਂ ਵੱਧ ਭਰੋਸਾ ਹੈ। ਮਿਸਰ ਦੀ ਤਬਾਹੀ ਦੇ ਦਿਨ ਉਸ ਵਿਚ ਦਹਿਸ਼ਤ ਫੈਲੇਗੀ ਕਿਉਂਕਿ ਉਹ ਦਿਨ ਜ਼ਰੂਰ ਆਵੇਗਾ।’
10 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਮੈਂ ਬਾਬਲ ਦੇ ਰਾਜੇ ਨਬੂਕਦਨੱਸਰ ਦੇ ਹੱਥੋਂ ਮਿਸਰ ਦੀ ਭੀੜ ਨੂੰ ਨਾਸ਼ ਕਰ ਦਿਆਂਗਾ।+