1 ਸਮੂਏਲ 2:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਯਹੋਵਾਹ ਆਪਣੇ ਖ਼ਿਲਾਫ਼ ਲੜਨ ਵਾਲਿਆਂ ਦੇ ਟੋਟੇ-ਟੋਟੇ ਕਰ ਦੇਵੇਗਾ;*+ਉਹ ਆਕਾਸ਼ ਤੋਂ ਉਨ੍ਹਾਂ ਉੱਤੇ ਗਰਜੇਗਾ।+ ਯਹੋਵਾਹ ਧਰਤੀ ਦੇ ਕੋਨਿਆਂ ਤਕ ਨਿਆਂ ਕਰੇਗਾ,+ਉਹ ਆਪਣੇ ਠਹਿਰਾਏ ਹੋਏ ਰਾਜੇ ਨੂੰ ਤਾਕਤ ਬਖ਼ਸ਼ੇਗਾ+ਅਤੇ ਆਪਣੇ ਚੁਣੇ ਹੋਏ ਦਾ ਸਿੰਗ* ਉੱਚਾ ਕਰੇਗਾ।”+ ਲੂਕਾ 1:69 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 69 ਉਸ ਨੇ ਆਪਣੇ ਸੇਵਕ ਦਾਊਦ ਦੀ ਪੀੜ੍ਹੀ ਵਿੱਚੋਂ+ ਸਾਡੇ ਲਈ ਸ਼ਕਤੀਸ਼ਾਲੀ ਮੁਕਤੀਦਾਤਾ ਪੈਦਾ ਕੀਤਾ ਹੈ,*+
10 ਯਹੋਵਾਹ ਆਪਣੇ ਖ਼ਿਲਾਫ਼ ਲੜਨ ਵਾਲਿਆਂ ਦੇ ਟੋਟੇ-ਟੋਟੇ ਕਰ ਦੇਵੇਗਾ;*+ਉਹ ਆਕਾਸ਼ ਤੋਂ ਉਨ੍ਹਾਂ ਉੱਤੇ ਗਰਜੇਗਾ।+ ਯਹੋਵਾਹ ਧਰਤੀ ਦੇ ਕੋਨਿਆਂ ਤਕ ਨਿਆਂ ਕਰੇਗਾ,+ਉਹ ਆਪਣੇ ਠਹਿਰਾਏ ਹੋਏ ਰਾਜੇ ਨੂੰ ਤਾਕਤ ਬਖ਼ਸ਼ੇਗਾ+ਅਤੇ ਆਪਣੇ ਚੁਣੇ ਹੋਏ ਦਾ ਸਿੰਗ* ਉੱਚਾ ਕਰੇਗਾ।”+