ਹਿਜ਼ਕੀਏਲ 29:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਮੈਂ ਤੈਨੂੰ ਅਤੇ ਤੇਰੇ ਨੀਲ ਦਰਿਆ ਦੀਆਂ ਸਾਰੀਆਂ ਮੱਛੀਆਂ ਨੂੰ ਉਜਾੜ ਵਿਚ ਪਿਆ ਰਹਿਣ ਦਿਆਂਗਾ। ਤੂੰ ਰੜੇ ਮੈਦਾਨ ਵਿਚ ਡਿਗੇਂਗਾ ਅਤੇ ਕੋਈ ਵੀ ਤੇਰੀ ਲਾਸ਼ ਨੂੰ ਚੁੱਕ ਕੇ ਨਹੀਂ ਦਫ਼ਨਾਵੇਗਾ।+ ਮੈਂ ਤੇਰਾ ਮਾਸ ਧਰਤੀ ਦੇ ਜੰਗਲੀ ਜਾਨਵਰਾਂ ਅਤੇ ਆਕਾਸ਼ ਦੇ ਪੰਛੀਆਂ ਨੂੰ ਖਾਣ ਲਈ ਦਿਆਂਗਾ।+
5 ਮੈਂ ਤੈਨੂੰ ਅਤੇ ਤੇਰੇ ਨੀਲ ਦਰਿਆ ਦੀਆਂ ਸਾਰੀਆਂ ਮੱਛੀਆਂ ਨੂੰ ਉਜਾੜ ਵਿਚ ਪਿਆ ਰਹਿਣ ਦਿਆਂਗਾ। ਤੂੰ ਰੜੇ ਮੈਦਾਨ ਵਿਚ ਡਿਗੇਂਗਾ ਅਤੇ ਕੋਈ ਵੀ ਤੇਰੀ ਲਾਸ਼ ਨੂੰ ਚੁੱਕ ਕੇ ਨਹੀਂ ਦਫ਼ਨਾਵੇਗਾ।+ ਮੈਂ ਤੇਰਾ ਮਾਸ ਧਰਤੀ ਦੇ ਜੰਗਲੀ ਜਾਨਵਰਾਂ ਅਤੇ ਆਕਾਸ਼ ਦੇ ਪੰਛੀਆਂ ਨੂੰ ਖਾਣ ਲਈ ਦਿਆਂਗਾ।+