-
ਲੇਵੀਆਂ 7:24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਜਿਹੜਾ ਜਾਨਵਰ ਮਰਿਆ ਹੋਇਆ ਪਾਇਆ ਜਾਂਦਾ ਹੈ ਜਾਂ ਜਿਸ ਨੂੰ ਕਿਸੇ ਹੋਰ ਜਾਨਵਰ ਨੇ ਮਾਰਿਆ ਹੈ, ਤੂੰ ਉਸ ਦੀ ਚਰਬੀ ਹਰਗਿਜ਼ ਨਾ ਖਾਈਂ। ਪਰ ਉਹ ਚਰਬੀ ਹੋਰ ਕਿਸੇ ਵੀ ਕੰਮ ਲਈ ਇਸਤੇਮਾਲ ਕੀਤੀ ਜਾ ਸਕਦੀ ਹੈ।+
-