-
ਹਿਜ਼ਕੀਏਲ 28:12, 13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 “ਹੇ ਮਨੁੱਖ ਦੇ ਪੁੱਤਰ, ਸੋਰ ਦੇ ਰਾਜੇ ਲਈ ਵਿਰਲਾਪ* ਦਾ ਗੀਤ ਗਾ ਅਤੇ ਉਸ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ:
13 ਤੂੰ ਪਰਮੇਸ਼ੁਰ ਦੇ ਬਾਗ਼ ਅਦਨ ਵਿਚ ਸੀ।
ਤੈਨੂੰ ਹਰ ਕੀਮਤੀ ਪੱਥਰ ਨਾਲ ਸਜਾਇਆ ਗਿਆ ਸੀ
ਹਾਂ, ਲਾਲ ਪੱਥਰ, ਪੁਖਰਾਜ ਅਤੇ ਯਸ਼ਬ; ਸਬਜ਼ਾ, ਸੁਲੇਮਾਨੀ ਅਤੇ ਹਰਾ ਪੱਥਰ;* ਨੀਲਮ, ਫਿਰੋਜ਼ਾ+ ਅਤੇ ਪੰਨਾ;
ਇਨ੍ਹਾਂ ਨੂੰ ਸੋਨੇ ਦੇ ਖ਼ਾਨਿਆਂ ਵਿਚ ਜੜਿਆ ਗਿਆ ਸੀ।
ਤੇਰੇ ਸਿਰਜੇ ਜਾਣ ਦੇ ਦਿਨ ਇਹ ਤਿਆਰ ਕੀਤੇ ਗਏ ਸਨ।
-