ਉਤਪਤ 10:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਸ਼ੇਮ ਦੇ ਪੁੱਤਰ ਸਨ ਏਲਾਮ,+ ਅੱਸ਼ੂਰ,+ ਅਰਪਕਸ਼ਦ,+ ਲੂਦ ਅਤੇ ਅਰਾਮ।+ ਯਿਰਮਿਯਾਹ 49:34, 35 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 34 ਯਹੂਦਾਹ ਦੇ ਰਾਜੇ ਸਿਦਕੀਯਾਹ ਦੇ ਰਾਜ ਦੇ ਸ਼ੁਰੂ ਵਿਚ+ ਯਿਰਮਿਯਾਹ ਨਬੀ ਨੂੰ ਏਲਾਮ ਦੇ ਬਾਰੇ ਯਹੋਵਾਹ ਦਾ ਇਹ ਸੰਦੇਸ਼ ਮਿਲਿਆ:+ 35 “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ, ‘ਮੈਂ ਏਲਾਮ ਦੀ ਕਮਾਨ ਨੂੰ ਭੰਨ ਸੁੱਟਣ ਵਾਲਾ ਹਾਂ+ ਜੋ ਉਸ ਦੀ ਤਾਕਤ ਹੈ।
34 ਯਹੂਦਾਹ ਦੇ ਰਾਜੇ ਸਿਦਕੀਯਾਹ ਦੇ ਰਾਜ ਦੇ ਸ਼ੁਰੂ ਵਿਚ+ ਯਿਰਮਿਯਾਹ ਨਬੀ ਨੂੰ ਏਲਾਮ ਦੇ ਬਾਰੇ ਯਹੋਵਾਹ ਦਾ ਇਹ ਸੰਦੇਸ਼ ਮਿਲਿਆ:+ 35 “ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ, ‘ਮੈਂ ਏਲਾਮ ਦੀ ਕਮਾਨ ਨੂੰ ਭੰਨ ਸੁੱਟਣ ਵਾਲਾ ਹਾਂ+ ਜੋ ਉਸ ਦੀ ਤਾਕਤ ਹੈ।