-
ਯਸਾਯਾਹ 64:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਅਸੀਂ ਸਾਰੇ ਪੱਤੇ ਦੀ ਤਰ੍ਹਾਂ ਮੁਰਝਾ ਜਾਵਾਂਗੇ
ਅਤੇ ਸਾਡੇ ਗੁਨਾਹ ਹਵਾ ਦੀ ਤਰ੍ਹਾਂ ਸਾਨੂੰ ਉਡਾ ਲੈ ਜਾਣਗੇ।
-
-
ਹਿਜ਼ਕੀਏਲ 24:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਤੁਸੀਂ ਆਪਣੇ ਸਿਰਾਂ ʼਤੇ ਪਗੜੀਆਂ ਬੰਨ੍ਹੋਗੇ ਅਤੇ ਆਪਣੇ ਪੈਰੀਂ ਜੁੱਤੀ ਪਾਓਗੇ। ਤੁਸੀਂ ਨਾ ਤਾਂ ਸੋਗ ਮਨਾਓਗੇ ਅਤੇ ਨਾ ਹੀ ਰੋਵੋਗੇ। ਇਸ ਦੀ ਬਜਾਇ, ਤੁਸੀਂ ਆਪਣੀਆਂ ਗ਼ਲਤੀਆਂ ਕਰਕੇ ਆਪਣੀਆਂ ਜ਼ਿੰਦਗੀਆਂ ਤਬਾਹ ਕਰ ਲਓਗੇ ਅਤੇ ਥੱਕ-ਟੁੱਟ ਜਾਓਗੇ।+ ਤੁਸੀਂ ਇਕ-ਦੂਜੇ ਸਾਮ੍ਹਣੇ ਰੋਵੋਗੇ।
-